ਜਿਨ੍ਹਾਂ ਲੋਕਾਂ ਨੂੰ ਪਿਆਰ ਹੋ ਚੁੱਕਿਆ ਹੈ। ਉਨ੍ਹਾਂ ਤੋਂ ਜ਼ਿਆਦਾ ਵਧੀਆ ਢੰਗ ਨਾਲ ਪਿਆਰ ਨੂੰ ਕੋਈ ਨਹੀਂ ਸਮਝ ਸਕਦਾ ਹੈ। ਪਿਆਰ (Love) ਦੇ ਕਈ ਰੂਪ ਹੁੰਦੇ ਹਨ ਪਰ ਲੜਕਾ ਅਤੇ ਲੜਕੀ ਵਿਚਾਲੇ ਦਾ ਪਿਆਰ ਇਕ ਇਤਿਹਾਸ ਲਿਖਦਾ ਹੈ।
ਸਰੀਰਕ ਆਕਰਸ਼ਨ- ਸਭ ਤੋਂ ਪਹਿਲਾਂ ਲੜਕਾ ਅਤੇ ਲੜਕੀ ਦੇ ਪਿਆਰ ਵਿਚਾਲੇ ਸਰੀਰਕ ਅਟਰੈਕਸ਼ਨ ਹੁੰਦੀ ਹੈ। ਲੜਕਾ ਅਤੇ ਲੜਕੀ ਨੂੰ ਇਕ ਦੂਜੇ ਦੇ ਸਰੀਰ ਦੀ ਸ਼ੇਪ ਪਸੰਦ ਆਉਂਦੀ ਹੈ। ਜਦੋਂ ਵੀ ਉਹ ਇਕੱਲੇ ਮਿਲਦੇ ਹਨ ਉਹ ਇਕ-ਦੂਜੇ ਨੂੰ ਟੱਚ ਕਰਨ ਦਾ ਬਹਾਨਾ ਲੱਭਦੇ ਹਨ।
ਦੋਸਤੀ- ਜੇਕਰ ਲੜਕਾ-ਲੜਕੀ ਇਕ ਦੂਜੇ ਨੂੰ ਪਸੰਦ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਉਹ ਦੋਸਤ ਬਣਨਗੇ। ਆਪਣੀਆਂ ਗੱਲਾਂ ਸ਼ੇਅਰ ਕਰਨਗੇ। ਸਹੀ ਕਿਹਾ ਜਾਂਦਾ ਹੈ ਪਿਆਰ ਦੀ ਪਹਿਲੀ ਪੌੜੀ ਦੋਸਤੀ ਹੁੰਦੀ ਹੈ।
ਇਕ ਹੋਣ ਦੀ ਇੱਛਾ- ਦੋ ਜਿਸਮ ਇਕ ਜਾਨ ਇਕ ਡਾਇਲਾਗ ਤੁਸੀਂ ਅਕਸਰ ਸੁਣਦੇ ਹੀ ਹੋਵੋਗੇ। ਪਿਆਰ 'ਚ ਪੈਣ ਤੋਂ ਬਾਅਦ ਲੜਕਾ-ਲੜਕੀ ਇਕ-ਦੂਜੇ ਦੇ ਹੋਣ ਦੀ ਇੱਛਾ ਰੱਖਦੇ ਹਨ।
ਪਿਆਰ ਦੀ ਕੋਈ ਸੂਰਤ ਨਹੀਂ- ਪੁਰਾਣੇ ਜ਼ਮਾਨੇ 'ਚ ਲੋਕ ਸਹੀ ਕਹਿੰਦੇ ਸੀ ਕਿ ਪਿਆਰ ਦਾ ਕੋਈ ਰੂਪ ਨਹੀਂ ਹੁੰਦਾ ਹੈ। ਕਿਸੇ ਵੀ ਲੜਕੇ ਨੂੰ ਕਿਸੇ ਵੀ ਲੜਕੀ ਨਾਲ ਪਿਆਰ ਹੋ ਸਕਦਾ ਹੈ। ਪਿਆਰ 'ਚ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ ਹੈ।
ਵਿਆਹ- ਪਿਆਰ ਕਰਨ ਵਾਲਿਆਂ ਦਾ ਸਭ ਤੋਂ ਵੱਡਾ ਲੱਛਣ ਦੋ ਪਿਆਰ ਕਰਨ ਵਾਲੇ ਹਮੇਸ਼ਾ ਆਪਣੀ ਜ਼ਿੰਦਗੀ ਇਕ-ਦੂਜੇ ਨਾਲ ਗੁਜ਼ਾਰਨਾ ਚਾਹੁੰਦੇ ਅਤੇ ਇਸ ਲਈ ਉਹ ਵਿਆਹ ਦੇ ਰਿਸ਼ਤੇ 'ਚ ਬੱਝ ਜਾਂਦੇ ਹਨ।
ਵਧੇਰੇ ਜਾਣਕਾਰੀ ਲਈ ਮੇਰੀਆਂ ਹੋਰ ਪੋਸਟਾਂ ਵੇਖੋ। ਇਕ Like ਤਾਂ ਜਰੂਰ ਬਣਦਾ ਹੈ । ਹੋਰ ਲੋਕਾਂ ਤਕ ਜਾਣਕਾਰੀ ਪਹੁੰਚਾਨ ਲਈ Like ਜ਼ਰੂਰ ਕਰੋ।
For Further Information Contact Me:-
Dr.HARJASPAL SINGH [AYURVEDIC SPECIALIST]
Mobile No. 8427859200
Mobile No. 9464588320
E-Mail:- harjas1987@gmail.com
Website:- www.harjasayurved.com
No comments:
Post a Comment